ਮੇਰੇ ਪਿਆਰੇ ਵੀਰਾਂ, ਭੈਣਾਂ, ਦੋਸਤਾਂ ਅੱਤੇ ਸ਼ੁਭਚਿੰਤਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ।

ਮੇਰੀ ਸੋਚ ਹੈ ਕਿ ਅਸੀਂ ਆਪਣੇ ਸ਼ਹਿਰ Vantaa ਨੂੰ ਇੱਕ ਸ਼ਾਂਤੀ ਪੂਰਵਕ, ਸੁਰਕਸ਼ਿਤ ਅੱਤੇ ਖੁਸ਼ਹਾਲ ਸ਼ਹਿਰ ਬਨਾਉਣਾ ਹੈ ਤਾਂ ਜੋ ਇੱਥੇ ਆਪਣੇ ਕਿਸੇ ਵੀ ਵੀਰ, ਭੈਣ ਜ਼ਾਂ ਵੱਡੇਰਿਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅੱਤੇ ਜਿੱਥੇ ਸਭਿਆਚਾਰਕ ਗਤੀਵਿਧੀਆਂ ਨੂੰ ਮਹਤੱਤਾ ਮਿਲਦੀ ਰਹੇ।

ਏਸ Municipal Election 2021 ਲਈ ਮੇਰੀ ਵਿਚਾਰਧਾਰਾ ਕੀ ਰਹੇਗੀ ਮੈਂ ਏਸ ਪੇਜ ਰਾਹੀਂ ਸਾਂਝਾ ਕਰਦਾ ਰਹਾਂਗਾ।

ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।
ਮੇਰੀ ਬੇਨਤੀ ਹੈ ਕਿ ਤੁਸੀਂ ਏਸ election ਆਪਣੇ ਬੱਚੇ ਨੂੰ ਪੂਰਾ ਸਹਿਯੋਗ ਦੇਣਾ ਹੈ ਅੱਤੇ ਜ਼ਰੂਰ ਵੋਟ ਪਾਉਣੀ ਹੈ।

ਤੁਹਾਡਾ ਸ਼ੁੱਭਚਿੰਤਕ,
ਗੁਰਮੰਨ ਸੈਣੀ